ਹੱਥ ਲਿਖਤ ਨੰਬਰ 175 ਵਿਚਾਰ ਮਾਲਾ ਤੇ ਛਪੈ ਰਜਬ ਕੇਪੱਤਰੇ 29 35ਸਮਾਂ : ਲਗਭਗ 150 ਸਾਲ ਪੁਰਾਣੀ(ੳ) ਵਿਚਾਰਮਾਲਾ-ਅਨਾਥ ਪੁਰੀਆਦਿ: ੴ ਸ੍ਰੀ ਗਏਸਾਧ ਨਮ ੴ ਸਤਿਗੁਰ ਪ੍ਰਸਾਦਿ॥ ਅਥ ਸ੍ਰੀ ਬਿਚਾਰਮਾਲਾ ਅਨਾਥਪੁਰੀ ਕ੍ਰਿਤ ਲਿਖਯਤੇ ਦੋਹਰਾ ॥ ਨਸ਼ੇ ਨਸ਼ੇ ਸ੍ਰੀ ਰਾਮ ਚ ਸਭ ਚਿਤ ਅਨੰਦ ਰੂਪ ॥ਅੰਤ: ਇਤਿ ਸ੍ਰੀ ਬਿਚਾਰਮਾਲਾ ਸੰਪੂਰਣੇ॥ ਸ੍ਰਬ ਸੰਤਾਂ ਨੂੰ ਨਮਸਕਾਰ॥ ਰਾਮ॥ ਦੋਹਰਾ ॥ ਜੂਪ ਮਾਸ ਮਦ ਵੇਸਵਾ ਹਿੱਸਾ ਚੋਰੀ ਨਾਰ ॥ ਸਪਤ ਲੋਕ ਮੈਂ ਸਪਤ ਹੈ ਸਪਤ ਨ ਛੁਹੋ ਉਦਾਰ॥ ਪੱਤਰ 28(ੲ) ਛਪਯ ਰਜਬ ਜੀ ਕੇਲੇਖਕ-ਰਜਬ ਜੀ ਕੇਆਰੰਭ ੴ ਹੜਤਾਲ ਫੇਰੀ ਹੋਈ। ਸ੍ਰੀ ਗਣੇਸਾਯ ਨਮ: ਅਥ ਛਪੈ॥ ੴ ਸਤਿਗੁਰ ਪ੍ਰਸਾਦਿ। ਕ੍ਰਿਤ ਰਜਬ ਜੀ ਦੀ ਲਿਖਯਤੇ। ਗੁਰੂ ਪੂਜਾ ਕਾ ਅੰਗੂ। ਬੈਰਾਗਨ ਮੈਂਅੰਤ: ਸੀਲ ਰੂਪ ਤਮ ਗੁਣ ਤਿਆਗੇ ਰਾਮ ਨਾਮ ਚਿਰ ਲਾਵੈ।ਕਿਸਨਾਨੰਦ ਹਰਿ ਦਾਸ ਸਿਰੋਮਣਿ ਬੇਦ ਬਿਆਸ ਇਉਂ ਗਾਵੈ। ਪੂਰਣੇ ਹੋਏ। ਸ੍ਰੀ ਪ੍ਰਮਾਤਮਾ ਕੇ ਨਮਸਕਾਰ ਹੈ। ਇਸ ਤੋਂ ਪਿਛੋਂ ਕਿਸੇ ਹੋਰ ਕਮਲ ਨਾਲ ਦਸ ਗੁਰੂਆਂ ਦੀ ਉਪਮਾ ਦਾ ਇਕ ਅਸ਼ਟਕ, ਜੋ ਛੋਟੇ ਛੋਟੇ ਦਸ ਛੇਦਾਂ ਦਾ ਹੈ, ਲਿਖਿਆ ਹੈ ਤੇ ਉਸ ਤੋਂ ਬਾਦ ਕਵੀ ਸਰੂਪ ਸਿੰਘ ਦਾ ਇਕ ਕਥਿਤ ਤੇ ਇੱਕ ਮੰਤ੍ਰ, ਉਸ ਮੰਤ੍ਰ ਦੀ ਜਪ-ਵਿਧੀ ਦੇ ਯੰਤ੍ਰ ਸਮੇਤ, ਦਿੱਤਾ ਹੈ। । ਪੁਸਤਕ ਦੇ ਮੁੱਖ ਵਿਚ ਪਾਠ ਦੀ ਸੁਧਾਈ ਵਾਸਤੇ ਤਿੰਨ ਅੰਕ ਦਿੱਤੇ ਹਨ।