ਹੱਥ ਲਿਖਤ ਨੰਬਰ 170

ਦੋਹਰਾ ਭੇਦਾਵਲੀ
ਲੇਖਕ : ਸੰਤ ਨਿਹਾਲ ਸਿੰਘ, ਨਿਰਮਲੇ।
ਵੇਰਵਾ : ਪੱਤਰੇ ੯੪: ਪ੍ਰਤੀ ਸਫ਼ਾ ੬੧; ੧੭ ਜਾਂ ੧੮ ਸਤਰਾਂ: ਕਾਗ਼ਜ਼ ਵਧੀਆ ਕਸ਼ਮੀਰੀ: ਸਿਆਹੀ ਕਾਲੀ; ਸਿਰਲੇਖ ਤੇ ਛੰਦਾਂ ਦੇ ਅੰਕ ਨਾਲ ਸਿਆਹੀ ਨਾਲ ਲਿਖੇ ਹੋਏ; ਹਾਸ਼ੀਏ ਦੀਆਂ ਚਾਰ ਚਾਰ ਲਕੀਰਾ ਕਾਲੀਆਂ, ਚਾਰ ਚਾਰ ਲਾਲ, ਦੋ ਦੋ ਨੀਲੀਆਂ, ਦੋ ਦੋ ਮੋਟੀਆਂ ਦੇ ਪੀਲੀਆਂ: ਲਿਖਾਈ ਨਿਹਾਇਤ ਸਾਫ਼ ਤੇ ਸ਼ੁੱਧ ਪੁਸਤਕ ਵਿਚ ਕਿਤੇ ਕਿਤੇ ਪਿੰਗਲ ਦੇ ਨਕਸ਼ੇ ਆਦਿ ਵੀ ਦਿੱਤੇ ਹਨ। ਇਹ ਪੁਸਤਕ ਅਮ੍ਰਿਤਸਰ ਇਕ ਵੇਰ ਛਪ ਚੁੱਕੀ ਹੈ।
ਲਿਖਾਰੀ : ਨਾਮਾਲੂਮ।
ਸਮਾਂ : ਸੰਮਤ ੧੯੧੫ ਬਿ.।
ਆਰੰਭ : ੴ ਸ੍ਰੀ ਵਾਹਿਗੁਰੂ ਜੀ ਕੀ ਫਤੇ। ਅਥ ਸ੍ਰੀ ਦੋਹਰਾ ਭੇਦਾਵਲੀ ਨਿਹਾਲ ਸਿੰਘ
ਨਿਰਮਲੇ ਕ੍ਰਿਤ ਸੇਵਕ ਨਿਹਾਲ ਸਿੰਘ ਹਿਤ ਪ੍ਰਾਭਯਤੇ॥ ਉਰਗ ਛੰਦ॥
ਚਿਦਾਨੰਦ ਅਤੇ ਨਮਸਕਾਰ ਤਾਹਿ।
ਲਖੇ ਜਾਹਿ ਉਰਮਾਲ ਜਯੋ ਦੁਖ ਨਸਾਹਿ॥੧॥
ਅੰਤ : ਸੁਨ ਮਮ ਨਾਮੀ ਬਾਤ, ਜਾਤ ਸਮੋ ਜੋ ਨਾਤ ਸੋ।
ਉਠੇ ਸਨੇਮ ਪ੍ਰਭਾਤਿ, ਗਾਤ ਸਫਲ ਹਰਿ ਭਜਨ ਕ੍ਰਿਤ॥ ੧੨੯॥
ਇਤਿ ਸ੍ਰੀ ਦੋਹਾਂ ਭੇਦਾਵਲੀ ਸ੍ਰੀ ਗੁਰੂ ਲਾਲ ਸਿੰਘ ਚਰਣਾਰਬਿੰਦ ਮਲਿਦ ਨਿਹਾਲ
ਮ੍ਰਿਗਿੰਦ ਕ੍ਰਿਤ ਨਿਹਾਲ ਮ੍ਰਿਗਿੰਦ ਹਿਤ ਸਫਲ ਪੰਚਮੋ ਸੰਕਰਵਰਣ ਸਮਾਪਤੈਯੰ ਪੰਚਮ ਪ੍ਰਬੰਧ॥੪॥੧॥