ਹੱਥ ਲਿਖਤ ਨੰਬਰ 168 ਸਭਾ ਪ੍ਰਕਾਸ਼ ਤੇ ਬਿਹਾਰੀ ਸਤਸੈਯਾਵੇਰਵਾ : ਪੱਤਰੇ ੬੪: ਪ੍ਰਤੀ ਸਫ਼ਾ ੧੪ ਸਤਰਾਂ: ਕਾਗ਼ਜ਼ ਵਧੀਆ ਦੇਸੀ (ਖ਼ਾਕੀ): ਸਿਆਹੀ ਕਾਲੀ; ਲਿਖਾਈ ਸਾਫ਼ ਤੇ ਸ਼ੁੱਧ ਹਾਸ਼ੀਆ ਰੋਗੀਨ ਲਕੀਰਾਂ ਵਾਲਾ, ਪੁਸਤਕ ਲੇਮੇ ਦਾਅ ਕਰਕੇ ਲਿਖੀ ਹੋਈ।ਸਮਾਂ: ਰਚਨਾ-ਕਾਲ, ਸੰਮਤ ੧੮੧੪ ਤੇ ਨਕਲ-ਸੰਮਤ ੧੮੮੦ ਬਿ।(ੳ) ਸਭਾ ਪ੍ਰਕਾਸ਼ਲੇਖਕ : ਕਵੀ ਹਰੀਚਰਨ ਦਾਸਲਿਖਾਰੀ : ਪੂਰਨਦਾਸ।ਸਥਾਨ : ਅੰਮ੍ਰਿਤਸਰ।ਆਰੰਭ : ੴ ਸਤਿਗੁਰ ਪ੍ਰਸਾਦਿ। ਸ੍ਰੀ ਰਾਧਾ ਮਾਧਵਾਯ ਨਮ:॥ ਅਥ ਸਭਾ ਪ੍ਰਕਾਸ਼ ਲਿਖਯਤੇ। ਦੋਹਰਾ। ਗੈਰ ਸਯਾਮ ਜੋ ਬਪੁ ਧਰੈ, ਬਸਤੁ ਬਿਚਾਰੈ ਏਕੁ। (ਪੱਤਰਾ 1)ਅੰਤ : ਦੂਰਿ ਕਰਤ ਜਬਿ ਕਰਮ ਗਤਿ ਮਨ ਦਯਾਲ ਸੁਭ ਗੀਤ। ਰਾਧਾ ਹਰਿ ਯਹ ਗ੍ਰੰਥ ਸੋ ਕਰੈ ਸਦਾ ਸੁਭ ਪ੍ਰੀਤ। ੨੫॥ ਬੇਦ ਇੰਦੁ ਗਜ ਭੁਗਨਿਤੁ ਸੰਵਤਸਰ ਕਵਿ ਵਾਰ। ਸਾਵਨ ਸੁਕ ਯੋਦਸੀ, ਰਚਯੋ ਗ੍ਰੰਥ ਸਬਿਚਾਰ ॥ ੨੬॥ ਇਤੋਂ ਸ੍ਰੀ ਹਰਿ ਚਰਨ ਦਾਸ ਕਿਤੇ ਸਭਾ ਪ੍ਰਕਾਸ਼ੇ ਦਸਮੇ ਉਲਾਸ॥ ੨੭॥ ਸੁਭੰਭਵਤੁ॥(ਅ) ਬਿਹਾਰੀ ਸਤਸੈਯਾਲੇਖਕ : ਕਵੀ ਬਿਹਾਰੀ ਲਾਲ।ਵੇਰਵਾ : ਪੱਤਰੇ ੨੭ਸਮਾਂ: ਸੰਮਤ ੧੮੮੦ ਬਿ।ਲਿਖਾਰੀ : ਜੀਵਨ ਸਿੰਘ।ਸਥਾਨ : ਅੰਮ੍ਰਿਤਸਰ।ਆਰੰਭ : ੴ ਸਤਿਗੁਰ ਪ੍ਰਸਾਦਿ। ਅਥ ਬਿਹਾਰੀ ਸਤਸਯੈ ਲਿਖਯਤੇ॥ ਦੋਹਰਾ॥ ਮੇਰੀ ਭਵ ਬਾਧਾ ਹਰੋ, ਰਾਧਾ ਨਾਗਰਿ ਸੋਇ। ਜਾ ਤਨ ਕੀ ਝਾਈਂ ਪਰੇ, ਸਯਾਮ ਹਰਤਿ ਦੁਤਿ ਹੋਇ॥੧॥ (ਪੱਤਰਾ ੧)ਅੰਤ : ਕਿਯੇ ਸਾਤ ਸਤ ਦੋਹਰੇ, ਸੁਕਵਿ ਬਿਹਾਰੀ ਦਾਸ। ਬਿਨੁ ਹੀ ਅਨੁਕ੍ਰਮ ਯਹ ਭਏ, ਮਹਿ ਮੰਡਲ, ਸੁ ਪ੍ਰਕਾਸ਼ ॥੧੪॥ ਗੁਰਚਰਨਨ ਮਨ ਰਾਖੀਐ ਮਿਟੈ ਸੁ ਜਮਨੀ ਤ੍ਰਾਸ॥ ਵਾਹਗੁਰੂ ਜੀ ਸਓ ਸ੍ਰੀ ਅਕਾਲ ਜੀ।