ਹੱਥ ਲਿਖਤ ਨੰਬਰ 163

੨੩. ਰੂਪ ਦੀਪ ਪਿੰਗਲ ਤੇ ਸਰਧਾ ਪੂਰਨ
ਲੇਖਕ : ਕਵੀ ਜੈ ਕ੍ਰਿਸ਼ਨ
ਵੇਰਵਾ : ਪੱਤਰੇ ੪੮; ਪ੍ਰਤੀ ਸਫ਼ਾ ੭ ਸਤਰਾਂ: ਕਾਗ਼ਜ਼ ਦੋਸੀ; ਲਿਖਤ ਸਾਦੀ ਸਿਆਹੀ ਕਾਲੀ ਜੋ ਮੱਧਮ ਹੈ; ਹਾਸ਼ੀਆ ਲਕੀਰਾਂ ਵਾਲਾ।
ਲਿਖਾਰੀ : ਨਾਮਾਲੂਮ।
(ੳ) ਰੂਪਦੀਪ ਪਿੰਗਲ
ਆਰਂਭ ੴ ਸਤਿਗੁਰ ਪ੍ਰਸਾਦਿ। ਸ੍ਰੀ ਗਣੇਸ਼ਾਯ ਨਮ ਅਬ ਰੂਪ ਦੀਪ ਪਿੰਗਲ ਭਾਖਾ
ਲਿਖਯਤੇ। ਦੋਹਰਾ॥
ਸਾਦਰ ਮਾਤਾ ਤੁਮ ਬਰੀ, ਸੁਬੁਧ ਦੇਹੁ ਦਰਹਾਲ।
ਪਿੰਗਲ ਕੀ ਛਾਯਾ ਲੀਏ ਬਰਨੇ ਬਾਵਨ ਚਾਲ ॥੧॥
ਅੰਤ : ਸੋਰਠਾ। ਨਿਜ ਪੁਸਕਰਣਾ ਯਾਤ, ਤਿਸ ਮੋ ਗੋਤ ਕਟਾਰੀਆ।
ਸੁਨਿ ਪ੍ਰਾਕ੍ਰਿਤ ਕੀ ਬਾਤ ਤੈਸੇ ਹੀ ਭਾਖਾ ਕਰੀ॥੨॥
ਬਾਵਨ (ਅਗਲਾ ਪਾਠ ਪੱਤਰੇ ਗੁੰਮ ਹੋਣ ਕਰਕੇ ਨਹੀਂ ਮਿਲਦਾ। ਇਸ ਤੋਂ ਅੱਗੇ ੬ ਪੱਤਰੇ ਬ੍ਰਿਧ ਚਣਕ ਨੀਤੀ ਦੇ ਹਨ ਜੋ ਨਾਮੁਕੰਮਲ ਹਨ।
(ਅ) ਸ਼ਰਧਾ ਪੂਰਨ
ਲੇਖਕ : ਪੱਤਰੇ ੩੭
ਸਮਾਂ : ਨਿਸ਼ਜਿਤ ਨਹੀਂ।
ਲਿਖਾਰੀ: ਨਾਮਾਲੂਮ।
ਆਰੰਭ : ੴ ਸਤਿਗੁਰ ਪ੍ਰਸਾਦਿ। ਪੋਥੀ ਸ਼ਰਧਾ ਪੂਰਨ ਕੀ ਲਿਖਯਤੇ। ਏਕ ਸਮੈ ਭਾਈ ਨੰਦ
ਲਾਲ ਜੀ ਨੇ ਗੁਰੂ ਗਰੀਬ ਨਿਵਾਜ ਦਸਮੇਂ ਪਾਤਿਸ਼ਾਹ ਜੀ ਅੱਗੇ ਬੇਨਤੀ ਕੀਤੀ।...
ਅੰਤ : ਮਾਰੂ ਸੋਲਹੇ ਮ: ੧ ਸਾ ਮੇਲਾ ਸ਼ਬਦ ਮਿਲਾਮ ਕੋ॥ ੧॥ ਕਾਰਜ ਕੇ ਪੂਰੇ ਹੋਵਨ
ਵਾਸਤੇ ਏਹੁ ਬਚਨੁ ਪੜੈ॥ ੧॥ ਵਾਹਿਗੁਰੂ ਤੇਰੀ ਸਰਨ ਹੈ। ਪੇਥੀ ਸਧਾ ਪੂਰਨ ਕੀ
ਸੰਪੂਰਨ। ਹਰੇ ਇਹ ਹਰੇ ਹਰਿਆਕਲੇ। ਵਾਹਿਗੁਰੂ ਤੇਰੀ ਸਰਣਿ।