ਹੱਥ ਲਿਖਤ ਨੰਬਰ 159 ਅਹਿਵਾਲੇ ਸ਼ਾਹੀ (ਫ਼ਾਰਸੀ ਲਿਪੀ)ਲੇਖਕ : ਅਗਿਆਤਪਤਰੇ : ੮ਸਮਾਂ : ਲਗਭਗ 100 ਸਾਲ ਪੁਰਾਣਾਆਦਿ : ਮਤਸਵ ਗੁਜਰਾਤੀ ਹੈ ਸ਼ਹਿਰ (ਪਹਿਲਾ ਪਤਰਾ)ਅੰਤ : ਅਸਵਾਲਾ ਮਿਲਨਦੀ ਹਸਹੀ ਸਹੀ॥ (ਅੰਤਿਮ ਪਤਰਾ)