ਹੱਥ ਲਿਖਤ ਨੰਬਰ 155 ਦਸਤੂਰ ਉਲ ਇੰਸ਼ਨਾਲੇਖਕ : ਮੁਹੰਮਦ ਫ਼ਾਇਕਸਮਾਂ- ਲਗਭਗ ੧੫੦ ਸਾਲ ਪੁਰਾਣਾ ਜਾਪਦਾ ਹੈ।ਆਦਿ- ਸਿਪਾਸ ਮਿਬਾਸ ਕਦੀਮ ਸਾਰਕਿ ਕਿ ਕਲਮ ਕੁਦਰਤਅੰਤ - ਬਾ ਆਗਾਹੀ ਬਾਸਦ ਬਾ ਮੁਕਜਾਇ ਅਸਰ ਕਰੀਰਾਂ (ਪਤਰਾ ਆਖਰੀ)