ਹੱਥ ਲਿਖਤ ਨੰਬਰ 153

ਮੁਹਿਮੂਦ ਨਾਮਾ (ਫਾਰਸੀ ਲਿਪੀ)
ਲੇਖਕ : ਅਗਿਆਤ
ਪਤਰੇ : ੧੩
ਸਮਾਂ : ੧੯੨੩
ਆਦਿ : ਈਦਾਦ ਬ ਰਦਿਲ ਅਜੁਰਾਮ (ਪਤਰਾ ੧)
ਅੰਤ : ੧੯੨੩ ਬਾਮੁਕਾਮ ਨਾਭਾ (ਪਤਰਾ ੧੩)