ਹੱਥ ਲਿਖਤ ਨੰਬਰ 152 ਸਨਵੀ ਸ਼ੋਹਲਾ-ਏ-ਇਸ਼ਕ (ਫ਼ਾਰਸੀ ਲਿਪੀ)ਲੇਖਕ : ਇਨਸ਼ਾ ਮਨੀਰਸਮਾਂ : ਲਗਭਗ ੧੫੦ ਸਾਲ ਪੁਰਾਣੀਆਦਿ : ਸਦ ਸ਼ੁਕਰ ਕਿ ਸਦੂਲਤ ਵਸਲ ਲੈ ਮਯਸਰ (ਪਤਰਾ ਪਹਿਲਾ)ਅੰਤ: ਹਰ ਚੰਦ ਬਨਿਸਪਤ ਸਤ ਹਸੀਅਮ ਹਿਜਾਬ (ਅੰਤਿਮ ਪਤਰਾ)