ਹੱਥ ਲਿਖਤ ਨੰਬਰ 143

ਵੇਦਾਂਤ ਵਿਵੇਕ ਗ੍ਰੰਥ ਸਟੀਕ
ਲੇਖਕ : ਸ੍ਵਾਮੀ ਰਾਮ ਕ੍ਰਿਸਨ।
ਵੇਰਵਾ : ਪੱਤਰੇ ੩੮੭; ਪ੍ਰਤੀ ਸਫਾ ੧੩ ਸਤਰਾਂ: ਪਹਿਲੇ ਦੋ ਸਫ਼ਿਆਂ ਦੀਆਂ ਪ੍ਰਤੀ ਸਫ਼ਾ ੧੦ ਸਤਰਾਂ ਤੇ ਦੁਹਰਾ ਲਾਲ ਲਕੀਰਾਂ ਵਾਲਾ ਹਾਸੀਆ ਕੁਝ ਪ੍ਰਾਚੀਨ ਲਿਖਤ ਬਾਰੀਕ ਤੇ ਬਾਕੀ ਸਾਰੇ ਗ੍ਰੰਥ ਦੀ ਲਿਖਤ ਮੁਟੇਰੀ: ਹਾਸ਼ੀਏ ਤੇ ਦੋਹੀਂ ਪਾਸੀਂ ਪੰਜ ਪੰਜ ਰੰਗੀਨ ਲਕੀਰਾਂ: ਲਿਖਤ ਕਿਤੇ ਕਿਤੇ ਅਸ਼ੁੱਧ, ਜਿਸ ਕਰਕੇ ਹੜਤਾਲ ਫੇਰ ਕੇ ਸੁਧਾਈ ਕੀਤੀ ਹੋਈ।
ਸਮਾਂ: ਸੰਮਤ 1766 ਬਿ.।
ਲਿਖਾਰੀ : ਨਾਮਾਲੂਮ।
ਆਰੰਭ : ੴ ਸਤਿਗੁਰ ਪ੍ਰਸਾਦਿ। ਸ੍ਰੀ ਗਣੇਸਾਯ ਨਮ:॥ ਓ ਸ੍ਰੀ ਭਾਰਤੀ ਤੀਰਥ ਅਰ ਵਿਦਿਆਰੰਨਿ ਮੁਨੀਸ੍ਵਰ....
ਅੰਤ: ਚੇਤਨ ਆਤਮ ਬ੍ਰਹਮਕਾ ਤਤ੍ਰ ਗਯਾਨ ਸੋ ਪਾਇ॥ (ਪਤਰਾ 387)