ਹੱਥ ਲਿਖਤ ਨੰਬਰ 132

ਪਿੰਗਲ ਦਰਪਨ ਭਾਖਾ
ਲੇਖਕ : ਕਵੀ ਰੰਗ।
ਵੇਰਵਾ : ਪੱਤਰੇ ੧੭. ਪ੍ਰਤੀ ਸਵਾ ਔਸਤ ੧੧ ਸਤਰਾਂ, ਕਾਗਜ ਦੇਸੀ: ਪ੍ਰਾਚੀਨ, ਹਾਸ਼ੀਆ ਚੁਫੇਰੇ ਇਕ ਇਕ ਇੰਚ, ਛੰਦਾਂ ਦੇ ਸਿਰਲੇਖ ਆਦਿ ਲਾਲ ਸਿਆਹੀ ਨਾਲ ਲਿਖ ਹੋਏ ਕਈ ਥਾਵੀ ਹੋਰ ਕਲਮ ਦੇ ਫੁੱਟ ਨੋਟ ਲਿਖੇ ਹੋਏ, ਜਿਨ੍ਹਾਂ ਦੀ ਸਿਆਹੀ ਤੇ ਲਿਖਤ ਨਵੀਨ ਹੈ।
ਸਮਾਂ : ਜੇਠ ਸੁਧੀ 6, 1919 ਬਿ.
ਲਿਖਾਰੀ-ਨਾਮਾਲੂਮ।
ਆਰੰਭ : ੴ ਸਤਿਗੁਰ ਪ੍ਰਸਾਦਿ॥ ਛੰਦ॥ ਪਿੰਗਲ ਦਰਪਨ ਭਾਖਾ ਲਿਖਯਤੇ ਕ੍ਰਿਤ ਕਵਿ
ਗੰਗ॥ ਦੋ॥
ਗਨਪਤਿ ਸਿਮਰ ਸਰਸ੍ਵਤੀ, ਛੰਦ ਜੁਗਤਿ ਕਹਿ ਗੰਗ।
ਜਿਉ ਪਿੰਗਲ ਖਗਰਾਜ ਕੋ ਬਿਧ ਸੋ ਕਰਯੋ ਭੁਯੰਗ॥
ਅੰਤ : ਬੀਨ ਬੀਨ ਕਵਿ ਗੰਗ ਕਹਿ ਕਛੁ ਇਕ ਗਤ ਅਨੁਸਾਰ ॥੧੦੨॥
ਇਤ ਸ੍ਰੀ ਛੰਦ ਦਰਪਨ ਪਿੰਗਲ ਕ੍ਰਿਤ ਕਵਿ ਗੰਗ ਸੰਪੂਰਨੰ॥