ਹੱਥ ਲਿਖਤ ਨੰਬਰ 125 ੧੩੩. ਗੁਰੁ ਬਿਲਾਸ ਪਾਤਸ਼ਾਹੀ ੧੦ਲੇਖਕ : ਭਾਈ ਸੁੱਖਾ ਸਿੰਘ।ਵੇਰਵਾ : ਪੱਤਰੇ ੩੮੫; ਪ੍ਰਤੀ ਸਫ਼ਾ ੧੨ ਸਤਰਾਂ: ਪ੍ਰਾਚੀਨ ਲਿਖਤ: ਦੇਸੀ: ਲਿਖਤ ਸਿੱਧੀ ਸਾਦੀ; ਹਾਸ਼ੀਆ ਦੋ ਦੋ ਇੰਚ, ਹਾਸ਼ੀਏ ਉਤੇ ਦੋਹੀਂ ਪਾਸੀਂ ਹਰੇਕ ਸਫ਼ੇ ਤੇ ਤਿੰਨ ਤਿੰਨ ਲਕੀਰਾਂ (ਦੋ ਦੋ ਲਾਲ ਲਕੀਰਾਂ ਤੇ ਇਕ ਇਕ ਕਾਲੀ), ਵਿਸ਼ਾਮ-ਚਿੰਨ੍ਹ, ਛੰਦਾ ਦੇ ਨਾਉ ਤੇ ਅੰਕ ਅਰ ਹੋਰ ਸਿਰਲੇਖ ਲਾਲ ਸਿਆਹੀ ਲਾਲ ਲਿਖੇ ਹੋਏ, ਕਈ ਥਾਵੀਂ ਲਿਖਤ ਅਸ਼ੁੱਧ ਹੋਣ ਕਰਕੇ ਉਸ ਨੂੰ ਸੁਧਾਰਨ ਦਾ ਜਤਨ ਵੀ ਕੀਤਾ ਹੈ।ਸਮਾਂ: ਸੰਮਤ 1896 ਬਿ. ।ਲਿਖਾਰੀ : ਨਾਮਾਲੂਮ।ਆਰਂਡ : ੴ ਸਤਿਗੁਰ ਪ੍ਰਸਾਦਿ ॥ ਸ੍ਰੀ ਗੁਰੂ ਨਾਨਕ ਸਾਹਿਬ ਜੀ ਨਿਰੋਕਾਰ, ਜੋਤੀ ਸਰੂਪ ਸ੍ਰੀ ਗੁਰੂ ਅੰਗਦ ਸਾਹਿਬ ਜੀ, ਸ੍ਰੀ ਗੁਰੂ ਅਮਰ ਦਾਸ ਜੀ ਸਾਹਿਬ ਸ੍ਰੀ ਗੁਰੂ ਰਾਮ ਦਾਸ ਸਾਹਿਬ ਜੀ ਸ੍ਰੀ ਗੁਰੂ ਅਰਜਨ ਸਾਹਿਬ ਜੀ, ਸ੍ਰੀ ਗੁਰੂ ਹਰ ਗੋਵਿੰਦ ਸਾਹਿਬ ਜੀ ॥ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ॥ ਸ੍ਰੀ ਗੁਰੂ ਹਰਿ ਕ੍ਰਿਸ਼ਨ ਵਾਹਿਗੁਰੂ ਜੀ ਕੀ ਵਤੇ। ਸ੍ਰੀ ਅਕਾਲ ਜੀ ਸਹਾਇ॥ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸ੍ਰੀ ਵਾਹਿਗੁਰੂ ਜੀ ਕੀ ਫਤੇ। ਸ੍ਰੀ ਅਕਾਲ ਜੀ ਸਹਾਇ। ਸ੍ਰੀ ਭਗਉਤੀ ਜੀ ਸਹਾਇ॥ ਅਬ ਸ੍ਰੀ ਗੁਰੂ ਬਿਲਾਸ ਲਿਖਯਤੇ। ਪਾਤਸ਼ਾਹੀ ਦਸਵੀਂ ਕੇ ਚਰਿਤ੍ਰ॥ ੧॥੧੦॥ ਦੋਹਰਾ॥ਸਗਲ ਬਿਘਨ ਅਘ ਹਰਨ ਕੇ, ਤਪਤ ਤਿਮਰ ਅਗਿਯਾਨ।ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਬਿਨੁ, ਅਵਰ ਨ ਜਗ ਮੈ ਆਨ॥੧॥ਅੰਤ: ਆਨੰਦ ਗੜ੍ਹ ਮਹਿ ਸੈਠ ਕਰਿ, ਮਨ ਮਹਿ ਪ੍ਰੀਤ ਬਢਾਇ। ਪੋਥੀ ਪੂਰਨ ਸਭ ਕਰੀ ਗੁਰੂ ਗੋਬਿੰਦ ਸਿੰਘ ਸਹਾਇ॥੬੮॥ਇਤਿ ਸ੍ਰੀ ਗੁਰ ਬਿਲਾਸ ਸਾਖੀ ਗੁਰ ਸਿਖ ਕੀ ਬੰਧਨ ਤੇ ਸਿਖ ਕੇ ਛੁਡਾਇ ਦਰਸਨ ਦੇਇ ਮੁਕਤ ਕੀਆ ਬਰਨਨੰ ਨਾਮ ਤੀਸਮੋ ਧਿਆਇ ਸਮਾਪਤ ਮਸਤੂ ਸੁਭਮਸਤੁ ॥ ਅਫਜੂ॥ ਸਮੰਤ ੧੮੯੩॥ ਮਿਤੀ ਸਾਵਣ ਦਿਨੇ 4 ਵਾਰ ਅੰਤ।। ਪੋਥੀ ਪੂਰੀ ਹੋਈ...!