ਹੱਥ ਲਿਖਤ ਨੰਬਰ 122 ਯੂਨਾਨੀ ਬੈਦਕ ਗ੍ਰੰਥਲੇਖਕ : ਨਾਮਾਲੂਮ।ਅਨੁਵਾਦਕ : ਨਾਮਾਲੂਮ।ਵੇਰਵਾ : ਪੱਤਰੇ ੮੬: ਪ੍ਰਤੀ ਸਫ਼ਾ ੩੧ ਸਤਰਾਂ: ਪ੍ਰਾਚੀਨ ਲਿਖਤ: ਕਾਗਜ਼ ਦੇਸੀ ਕਿਰਮ ਖ਼ੁਰਦਾ; ਲਿਖਤ ਸ਼ੁੱਧ ਪਰ ਸਿੱਧੀ ਸਾਦੀ ਹਾਸ਼ੀਆ ਸਾਦਾ ਵਾਲਾ (ਦੋ ਦੋ ਲਾ ਲਕੀਰਾਂ ਤੇ ਇਕ ਇਕ ਕਾਲੀ)।ਸਮਾਂ : ਨਿਸ਼ਚਿਤ ਨਹੀਂ।ਲਿਖਾਰੀ : ਨਾਮਾਲੂਮ।ਆਰੰਭ : ੴ ਸਤਿਗੁਰ ਪ੍ਰਸਾਦਿ । ਸ੍ਵਸਤਿ ਸ੍ਰੀ ਗਣੇਸਾਇ ਨਮ: । ਅਥ ਯੂਨਾਨੀ ਬੇਦਕ ਗ੍ਰੰਥ ਲਿਖਯਤੇ। ਫਾਰਸੀ ਤੇ ਭਾਖਾ ਕੀਤੀ। ਬਾਬ ਪਹਲਾ । ੧। ਸਿਰੋਧਰਤੁ। ਬਾਬੂ ਪੰਚ ਬਿੰਸਤੋ ਫਲਾਨਿ ਸਤਿ।ਅੰਤ : ਗ੍ਰੰਥ ਨਾਮੁਕੰਮਲ ਹੋਣ ਕਰਕੇ ਇਸ ਦਾ ਅੰਤਲਾ ਪਾਠ ਨਹੀਂ ਮਿਲਦਾ।