ਹੱਥ ਲਿਖਤ ਨੰਬਰ 120

ਸ਼ਾਰੰਗਧਰ ਭਾਖਾ (ਨਾ-ਮੁਕੰਮਲ)
ਲੇਖਕ : ਸ੍ਰੀ ਸਾਰੰਗਧਰ ਵੈਦਯ ।
ਅਨੁਵਾਦ : ਰਾਜਾ ਰਾਮ।
ਵੇਰਵਾ : ਪੱਤਰੇ ੮੮-੨੧੩ (੧੨੫); ਪ੍ਰਤੀ ਸਫ਼ਾ ੯ ਸਤਰਾਂ: ਕਾਗ਼ਜ਼ ਦੇਸੀ ਕਿਰਮ ਖੁਰਦਾ,
ਜਿਸ ਕਰ ਕੇ ਸਾਰੇ ਹੀ ਪੱਤਰੇ ਦੋਬਾਰਾ ਮੁਰੰਮਤ ਕੀਤੇ ਗਏ ਹਨ। ਲਿਖਤ ਸਾਫ ਪਰ ਸਈ ਬਾਈ ਅਸੁਧ ਹੈ। ਮੁਢਲੇ ੮੭ ਪੰਨੇ ਗੁੰਮ ਹੋਣ ਕਾਰਨ ਪੁਸਤਕ ਅਧੂਰੀ ਹੈ।
ਸਮਾਂ : 1889 ਬਿ.
ਲਿਖਾਰੀ : ਨਾਮਾਲੂਮ
ਆਦਿ : ਸੁੰਠੀ ਇਟ ਨਹੀ।
ਅੰਤ : ਗੋ ਕੇ ਮੂਤ ਵਚ ਘੋਟ ਕੇ ਲਵੇ ਮੇਰੀ ਚੰਗੀ ਹੋਵੇ।