ਹੱਥ ਲਿਖਤ ਨੰਬਰ 119 ਮਾਧਵੀ ਨਿਦਾਨ ਤੇ ਦੰਪਤੀ ਵਿਲਾਸਲੇਖਕ . ਮਾਧਵਚਾਰਯ ।ਅਨੁਵਾਦ : ਕਵੀ ਗੰਗਾ ਰਾਮ, ਯਤੀ।ਵੇਰਵਾ : ਪੱਤਰੇ ੧੭੬; ਪ੍ਰਤੀ ਸਫ਼ਾ ੧੯ ਸਤਰਾਂ ਕਾਗ਼ਜ਼ ਦੇਸੀ; ਕਿਰਮ ਖੁਰਦਾ ਲਿਖਤ ਸਿੱਧੀ ਸਾਦੀ, ਜੋ ਕਿਤੇ ਕਿਤੇ ਅਸ਼ੁੱਧ ਵੀ ਹੈ; ਵਿਸ਼ਾਮ ਚਿੰਨ੍ਹ ਛੰਦਾਂ ਦੇ ਅੰਕ ਅਤੇ ਸਿਰਲੇਖ ਲਾਲ ਸਿਆਹੀ ਲਾਲ ਸਿਆਹੀ ਨਾਲ ਲਿਖੇ ਹੋਏ ਹਾਸ਼ੀਆx 1 (ਦੋ ਦੋ ਲਾਲ ਲਕੀਰਾਂ ਦੋਹੀਂ ਪਾਸੀ): ਹਾਸ਼ੀਏ ਉਤੇ ਕਈ ਥਾਂਵੀ 2 ਕਿਸੇ ਹੋਰ ਕਲਮ ਨਾਲ ਔਖੇ ਸ਼ਬਦਾਂ ਦੇ ਅਰਥ ਲਿਖੇ ਹੋਏ, ਤੇ ਕਈ ਥਾਂਵੀਂ ਮੂਲ ਤੇ ਫੁੱਟ ਨੋਟ ਲਿਖਦਿਆਂ ਜੋ ਪਾਠ ਅਸ਼ੁੱਧ ਹੋ ਗਏ ਹਨ ਉਨ੍ਹਾਂ ਉਤੇ ਹੜਤਾਲ ਫੇਰ ਕੇ ਸੁਧਾਈ ਕੀਤੀ ਹੋਈ।ਸਮਾਂ : ਸੰਮਤ ੧੮੭੮ ਬਿਕ੍ਰਮੀ।ਸਥਾਨ : ਅੰਮ੍ਰਿਤਸਰ।ਲਿਖਾਰੀ : ਨਾਮਾਲੂਮ।ੳ) ਮਾਧਵੀ ਨਿਦਾਨੴ ਸਤਿਗੁਰ ਪ੍ਰਸਾਦਿ। ਸ੍ਰੀ ਜੈਨੈਂਦ੍ਯ (ਜੈਨੇਂਦ੍ਰਾਯ) ਨਮ:)। ਅਥ ਮਾਧਵੀ ਨਿਦਾਨ ਭਾਖਾ ਲਿਖਯਤੇ॥ ਦੋ॥ ਪ੍ਰਣਵਤ ਸ੍ਰੀ ਪ੍ਰਭੁ ਜੈਨ ਪਤ, ਰਿਖਭ ਨਾਥ ਅਰਹੰਤ। ਕੇਵਲ ਗਯਾਨ ਪ੍ਰਕਾਸ਼ ਨਿਤ, ਮੰਗਲ ਕਰਨ ਮਹੰਤ ॥੧॥ ਰਾਵੀ ਬਯਾਸਾ ਮੱਧ ਮੇਂ, ਅੰਮ੍ਰਿਤਸਰ ਬਿਖਯਾਤ। ਗੁਨੀ ਧਨੀ ਜਹਿ ਜਨ ਬਸੈ, ਦੇਖਤ ਬਹੁ ਦੁਖ ਜਾਤ ॥੭੭॥ ਭੂਪਤਿ ਜਿਤ ਇਸ ਨਾਮ ਕਰ, ਕਲਜੁਗ ਮੈਂ ਪੁਰਹੂਤ ॥੮੮॥ ਅੰਮ੍ਰਿਤਸਰ ਪੁਰ ਮੈਂ ਸੁਖਦ, ਪਸ਼ਚਮ ਉਤਰ ਮਾਹਿ॥ ਬੀਥ ਦ੍ਵਾਰ ਦੁਗਲਾਨ ਕੀ, ਕਵਿ ਕੋ ਮੰਤਰ ਆਹਿ॥੮੯॥ਗ੍ਰੰਥ ਰਚਯੋ ਯਹਿ ਯਤੀ ਨੈ, ਤਾ ਤੈ ਯਤੀ ਨਿਦਾਨ।ਗੰਗ ਯਤੀ ਕਵਿ ਕੋ ਸਦਾ ਰਹੋ ਆਤਮਾ ਧਿਆਨ ॥90॥ ਸੈਬਰ ਬਿਕ੍ਰਮਰਾਜ ਕੋ, ਆਠ ਸਾਤ ਬਸ ਏਕ। ਰਾਧ ਮਾਸ ਸਿਰ ਦੂਜ ਤੋਂ, ਸੁਰ ਗੁਰ ਵਾਰ ਬੇਬਕ॥ 91॥ ਅਚਲ ਅਲਖ ਗਤਿ ਪਰਮਪਦ, ਸਤ ਚਿਤ ਬ੍ਰਹਮ ਸਰੂਪ। ਕਹਿਬੇ ਕੋ ਕਵਿ ਗੰਗ ਮੁਨਿ, ਨਿਸਚੇ ਪਦ ਨਿਯ ਰੂਪ॥95॥ਇਤਿ ਸ੍ਰੀ ਗਛ ਸਿਰੋਮਣ ਗਛ ਨਾਗੋਰੀ ਮੈ ਸ੍ਰੀ ਮੁਨਿ ਰਾਜ ਸੰਗਤ ਰਿਖਿ ਤਤ ਸਿਖ ਸ੍ਰੀ ਪੰਡਤ ਪੂਜਯ ਸੂਰਤ ਰਾਮ ਤਤ ਸਿਖ ਕਵਿ ਗੰਗਾ ਰਾਮ 'ਯਤੀ ਬਿਰਚਤੇ ਯਤੀ ਨਿਦਾਨੇ ਸੰਖਯਾਦ ਕਥਨ ਪੰਚਬਿੰਸਤਮੋ ਪ੍ਰਕਾਸ਼ ॥: 251 ਇਤੀ ਰੋਗ ਬਿਨਿਸਚਯ ਯਤੀ ਨਿਦਾਨੰ।ਯਾ ਦਿਸੇ ਪੁਸਤਕ ਦ੍ਰਿਸ਼ਟ੍ਰਾ ਤਾ ਦਿਸੇ ਲਿਖਤੀ ਮਯਾ । ਯਤਿ ਸੁਧੰਮਸੁਧੇ ਵਾ ਮਮ ਦੋਖੰਟ ਨ ਦੀਯਤੇ।(ਅ) ਦੰਪਤੀ ਬਿਲਾਸਲੇਖਕ : ਬੀਰਬਲਵੇਰਵਾ : ਪੱਤਰੇ 5ਲਿਖਾਰੀ : ਨਾਮਾਲੂਮ।ਆਰੰਭ : ੴ ਸਤਿਗੁਰ ਪ੍ਰਸਾਦਿ। ਅਥ ਦੰਪਤਿ ਬਿਲਾਸ ਲਿਖਯਤੇ॥ ਉਰਗ ਛੰਦ॥ ਪ੍ਰਿਥਮ ਸਿਮਰ ਜਿਹ ਦ੍ਰਿਸਟ ਅੰਮ੍ਰਿਤ ਬਿਲਾਸ। ਆਯੁਰਬੇਦ ਕਰਤਾ ਧਨੰਤਰ ਯਯਾਲ। ਕ੍ਰਿਪਾ ਜਾਸ ਕੀ ਤੇ ਰਜੋਂ ਗ੍ਰੰਥ ਚੀਨ। ਪੜੈ ਜਾਸ ਕੇ ਚਿਤ ਗਿਰਸੈ ਪ੍ਰਬੀਨ। ਚਕਿਤਸਾ ਪੁਰਖ ਨਾਰ ਕੀ, ਗਦ ਵਿਨਾਸ। ਪਰਯੋ ਨਾਮ ਯਾ ਕੋ ਸੁ. ਦੰਪਤ ਬਿਲਾਸ।ਅੰਤ : ਪੁਸਤਕ ਅਧੂਰੀ ਹੋਣ ਕਰਕੇ ਇਸ ਦਾ ਅੰਤਰਾ ਪਾਠ ਨਹੀਂ ਮਿਲਦਾ।