ਹੱਥ ਲਿਖਤ ਨੰਬਰ 118 ਦਸਮ ਗ੍ਰੰਥ (ਚੋਣਵੀਂ ਬਾਣੀ)ਲੇਖਕ : ਗੁਰੂ ਗੋਬਿੰਦ ਸਿੰਘ (?)ਪੱਤਰੇ : ੨-੬੦੭ ਆਦਿ ਅੰਤ ਦੇ ਪਤਰੇ ਨਹੀਂ ਹਨ ਜਿਸ ਕਾਰਨ ਪੋਥੀ ਅਧੂਰੀ ਹੈ।ਸਮਾਂ : ਲਗਭਗ 200 ਸਾਲ ਪੁਰਾਣੀ ।ਆਦਿ : ਹਿਓ ਪਰੀਛਤ ਆਗੈ॥ (ਪਤਰਾ 2)ਅੰਤ ' ਤੇਤੇ ਲਹੈ (ਅਗੇ ਪੱਤਰੇ ਗੁੰਮ ਹਨ।)