ਹੱਥ ਲਿਖਤ ਨੰਬਰ 113

ਗੁਰਬਾਣੀ ਕਾ ਗੁਟਕਾ
ਲੇਖਕ : ਵਿਭਿੰਨ
ਸਮਾਂ : ਲਗਭਗ 250 ਸਾਲ ਪੁਰਾਣਾ
ਪਿਛਲੇ ਪਤਰੇ ਗੁੰਮ ਹਨ ਜਿਸ ਕਾਰਨ ਪੋਥੀ ਅਧੂਰੀ ਹੈ।
ਆਦਿ : ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ।
ਅੰਤ : ਅਭੂ 1 ਅਜੂ॥
(ਅੱਗੇ ਪਤਰੇ ਗੁੰਮ ਹਨ)