ਹੱਥ ਲਿਖਤ ਨੰਬਰ 108

ਨਿਹਾਲ ਸਿੰਘ ਪ੍ਰਮੋਦੇਂਦੁ ਚੰਦ੍ਰਿਕਾ
ਲੇਖਕ : ਕਵੀ ਹਰਿਨਾਮ।
ਵੇਰਵਾ : ਪੱਤਰੇ ੮੪੪; ਪ੍ਰਤੀ ਸਫ਼ਾ ੧੭ ਸਤਰਾਂ: ਲਿਖਤ ਬੜੀ ਸਾਫ਼ ਤੇ ਸ਼ੁੱਧ; ਕਾਗ਼ਜ਼ ਦੇਸੀ; ਹਾਸ਼ੀਆ ਲਕੀਰਾਂ ਵਾਲਾ ਦੋ ਦੋ ਇੰਚ ।
ਸਮਾਂ : ੧੯ ਵੀਂ ਸਦੀ ਈ.।
ਲਿਖਾਰੀ : ਨਾਮਾਲੂਮ।
ਆਰੰਭ : ਪੱਤਰਾ ਨੰ. ੬੯੪; ਤੋਂ ਪਹਿਲਾਂ ਪੱਤਰੇ ਨਾ ਹੋਣ ਕਰਕੇ ਇਸ ਦਾ ਮੁੱਢਲਾ ਪਾਠ ਨਹੀਂ ਮਿਲਦਾ।
ਅੰਤ : ਵਾਸ਼ਮੈ ਨੇਤ੍ਨ ਕੋ ਪ੍ਰਤੀਤ ਨਹੀਂ ਹੋਤਾ ਕਿ ਕੋਨ ਸੇ ਸਮੇਂ ਕੋਨ ਸੋ ਰੰਗ ਝਲਕ ਜਾਤ ਹੈ। ਤਰਲਤਾ ਕਰ ਕੇ ਦ੍ਰਿਸ਼ਟ ਨਹੀਂ ਪਰਤ। ਯਾਹੀ ਤੇ ਗ ਨੇਤਨ ਕੀ ਗਨ ਕੋ ਦ੍ਰਿਸ਼ਟ ਕੋ ਦਰਪ ਜੋ ਹੈ ਗਰਬ ਸੋ ਦੂਰ ਹੋਤ ਹੈ। ਐਸੋ ਪ੍ਰਮੁਦਾ ਬਨ ਹੈ।