ਹੱਥ ਲਿਖਤ ਨੰਬਰ 107

ਹਾਸ ਪ੍ਰਕਾਸ਼
ਲੇਖਕ : ਮਿਰਜ਼ ਅਬਦੁਰ ਰਹਿਮਾਨ, ਪ੍ਰੇਮੀ ।
ਵੇਰਵਾ : ਪੱਤਰੇ ੬; ਪ੍ਰਤੀ ਸਫ਼ਾ ੧੦-੧੨ ਸਤਰਾਂ: ਕਾਗ਼ਜ਼ ਕਸ਼ਮੀਰੀ ਲਿਖਤ ਪੁਰਾਤਨ ਢੰਗ ਦੀ, ਜੋ ਸਾਫ਼ ਪੜ੍ਹੀ ਜਾ ਸਕਦੀ ਹੈ।
ਸਮਾਂ : ਅਨਿਸ਼ਚਿਤ।
ਲਿਖਾਰੀ-ਨਾਮਾਲੂਮ।
ਆਦਿ : ੴ ਸਤਿਗੁਰੂ ਨਮਹਿ। ਅਬ ਹਾਸ ਪ੍ਰਕਾਸ਼ ਗ੍ਰੰਥ ਮਿਰਜਾ ਅਬਦੁਰ ਰਹਮਾਨ ਪ੍ਰੇਮੀ
ਕ੍ਰਿਤ ਲਿਖਯਤੇ॥ ਦੋਹਰਾ॥
ਨਾਰਦ ਮੁਨ ਸੋ ਨਮੋ ਕਰ ਬਰਨਯੋ ਸਭ ਰਸ ਹਾਸ॥
ਅੰਤ : ਅੰਤਲੇ ਪੰਨੇ ਗੁੰਮ ਹੋਣ ਕਾਰਨ ਪਾਠ ਨਹੀਂ ਮਿਲਦਾ ਜਿਸ ਕਰਕੇ ਪੁਸਤਕ ਅਧੂਰੀ ਹੈ।