ਹਿੰਦੀ ਦਿਵਸ

ਭਾਸ਼ਾ ਵਿਭਾਗ ਦੇ ਮੁੱਖ ਉਦੇਸ਼ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਉੱਦਮ ਕਰਨਾ ਹੈ ਉਸ ਦੇ ਨਾਲ ਸੰਸਕ੍ਰਿਤ, ਉਰਦੂ ਤੇ ਹਿੰਦੀ ਨੂੰ ਵੀ ਢੁਕਵਾਂ ਸਤਿਕਾਰ ਦੇਣਾ ਹੈ। ਜਿਸ ਤਹਿਤ ਭਾਸ਼ਾ ਵਿਭਾਗ ਵੱਲੋਂ ਮੁੱਖ ਦਫ਼ਤਰ ਵਿਖੇ ਹਰ ਸਾਲ 14 ਸਤੰਬਰ ਨੂੰ ਹਿੰਦੀ ਦਿਵਸ ਮੌਕੇ ਸਾਹਿਤਕ ਤੇ ਮੰਥਨ ਭਰਪੂਰ ਸਮਾਗਮ ਰਚਾਇਆ ਜਾਵੇਗਾ।