ਸਾਹਿਤਕ ਵਰਕਸ਼ਾਪ

ਭਾਸ਼ਾ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਅਗਸਤ ਮਹੀਨੇ ’ਚ ਕਰਵਾਈ ਜਾਣ ਵਾਲੀ ਸਾਹਿਤਕ ਵਰਕਸ਼ਾਪ ਦੌਰਾਨ ਸਾਹਿਤ ਦੀ ਕਿਸੇ ਨਾ ਕਿਸੇ ਵਿਧਾ ਸਬੰਧੀ ਵਿਸ਼ੇਸ਼ ਸਮਾਗਮ ਕਰਵਾਇਆਂ ਜਾਵੇਗਾ। ਜਿਸ ਦੌਰਾਨ ਸਬੰਧਤ ਵਿਧਾ ਦੇ ਵਿਦਵਾਨ ਵਿਚਾਰ ਚਰਚਾ ਕਰਨਗੇ। ਇਸ ਵਰਕਸ਼ਾਪ ਦਾ ਉਦੇਸ਼ ਵੱਖ-ਵੱਖ ਵਿਧਾਵਾਂ ਦੀ ਸਿਰਜਣ ਪ੍ਰਕਿਰਿਆ ’ਚ ਆਉਣ ਵਾਲੀ ਤਬਦੀਲੀਆਂ ਤੇ ਰੁਝਾਨ ਬਾਰੇ ਚਰਚਾ ਕਰਨਾ ਹੁੰਦਾ ਹੈ।