ਸਾਵਣ ਕਵੀ ਦਰਬਾਰ

ਜ਼ਿਲ੍ਹਾ ਸਦਰ ਮੁਕਾਮਾਂ ਅਤੇ ਮੁੱਖ ਦਫ਼ਤਰ ਵਿਖੇ ਕਰਵਾਏ ਜਾਣ ਵਾਲੇ ਸਾਵਣ ਕਵੀ ਦਰਬਾਰਾਂ ਦੌਰਾਨ ਸਥਾਪਤ ਤੇ ਉੱਭਰ ਰਹੀਆਂ ਕਵਿੱਤਰੀਆਂ ਨੂੰ ਆਪਣੀ ਰਚਨਾਵਾਂ ਸੁਣਾਉਣ ਦਾ ਮੌਕਾ ਦਿੱਤਾ ਜਾਂਦਾ ਹੈ। ਵਿਭਾਗ ਦੀ ਕੋਸ਼ਿਸ਼ ਰਹਿੰਦੀ ਹੈ ਕਿ ਇੰਨਾਂ ਸਮਾਗਮਾਂ ਰਾਹੀਂ ਲੇਖਿਕਾਵਾਂ ਨੂੰ ਬਰਾਬਰ ਦੇ ਮੌਕੇ ਤੇ ਸਤਿਕਾਰ ਦਿੱਤਾ ਜਾਵੇ।