ਤ੍ਰੈ-ਭਾਸ਼ੀ ਕਵੀ ਦਰਬਾਰ

ਵਿਭਾਗ ਵੱਲੋਂ ਪੰਜਾਬੀ, ਹਿੰਦੀ ਤੇ ਉਰਦੂ ਭਾਸ਼ਾ ਨੂੰ ਇੱਕੋ ਮੰਚ ’ਤੇ ਬਰਾਬਰ ਦਾ ਸਤਿਕਾਰ ਦੇਣ ਦੇ ਮਕਸਦ ਨਾਲ ਮੁੱਖ ਦਫ਼ਤਰ ਪਟਿਆਲਾ ਅਤੇ ਜ਼ਿਲ੍ਹਾ ਸਦਰ ਮੁਕਾਮਾਂ ’ਤੇ ਜਨਵਰੀ ਮਹੀਨੇ ’ਚ ਉਪਰੋਕਤ ਤਿੰਨੇ ਭਾਸ਼ਾਵਾਂ ਨਾਲ ਸਬੰਧਤ ਕਵੀ ਦਰਬਾਰ ਕਰਵਾਏ ਜਾਣਗੇ। ਜਿੰਨਾਂ ਵਿੱਚ ਉਚਕੋਟੀ ਦੇ ਕਵੀ ਸ਼ਮੂਲੀਅਤ ਕਰਨਗੇ।