ਉਰਦੂ ਮੁਸ਼ਾਇਰਾ

ਭਾਸ਼ਾ ਵਿਭਾਗ ਦੇ ਮੁੱਖ ਉਦੇਸ਼ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਉੱਦਮ ਕਰਨਾ ਹੈ ਉਸ ਦੇ ਨਾਲ ਸੰਸਕ੍ਰਿਤ, ਉਰਦੂ ਤੇ ਹਿੰਦੀ ਨੂੰ ਵੀ ਢੁਕਵਾਂ ਸਤਿਕਾਰ ਦੇਣਾ ਹੈ। ਜਿਸ ਤਹਿਤ ਭਾਸ਼ਾ ਵਿਭਾਗ ਵੱਲੋਂ ਉਰਦੂ ਅਕਾਦਮੀ ਮਾਲੇਰਕੋਟਲਾ ਵਿਖੇ ਦਸੰਬਰ ਮਹੀਨੇ ’ਚ ਉਰਦੂ ਮੁਸ਼ਾਇਰਾ ਕਰਵਾਇਆ ਜਾਵੇਗਾ। ਜਿਸ ਵਿੱਚ ਉਰਦੂ ਦੇ ਨਾਮਵਰ ਕਵੀ ਆਪਣੀਆਂ ਰਚਨਾਵਾਂ ਪੇਸ਼ ਕਰਨਗੇ।