ਸਾਹਿਤਕ ਗੋਸ਼ਟੀ

ਪੰਜਾਬੀ ਮਾਹ ਦੌਰਾਨ ਮੁੱਖ ਦਫ਼ਤਰ ਵਿਖੇ 6 ਨਵੰਬਰ, 2024 ਨੂੰ ਇੱਕ ਸਾਹਿਤਕ ਗੋਸ਼ਟੀ ਕਰਵਾਈ ਜਾਵੇਗੀ। ਜਿਸ ਦੌਰਾਨ ਸਾਹਿਤ ਦੀ ਕਿਸੇ ਇੱਕ ਵਿਧਾ ਜਾਂ ਖਾਸ ਸਾਹਿਤਕ ਵਿਸ਼ੇ ਸਬੰਧੀ ਗਹਿਰ-ਗੰਭੀਰ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਗੋਸ਼ਟੀ ’ਚ ਉੱਘੇ ਵਿਦਵਾਨ ਤੇ ਲਿਖਾਰੀ ਸ਼ਮੂਲੀਅਤ ਕਰਨਗੇ।